
ਨਹੀਂ, ਪੈਲੀਏਟਿਵ ਕੇਅਰ ਕਈ ਤਰ੍ਹਾਂ ਦੀਆਂ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਲੋਕਾਂ ਦੀ ਮਦਦ ਕਰ ਸਕਦੀ ਹੈ।
- ਕੈਂਸਰ
- ਦਿਲ ਦੀਆਂ ਬਿਮਾਰੀਆਂ
- ਸਾਹ ਦੀਆਂ ਬਿਮਾਰੀਆਂ
- ਅਪਾਹਜਤਾ, ਨਿਊਰੋਲੋਜੀਕਲ ਸਮੱਸਿਆਵਾਂ
- ਮੁੱਖ ਅੰਗਾਂ (ਜਿਵੇਂ ਗੁਰਦੇ ਜਾਂ ਜਿਗਰ) ਦਾ ਫੇਲ੍ਹ ਹੋਣਾ (ਓਰਗਨ ਫੇਲੀਅਰ)
- ਹੋਰ ਗੰਭੀਰ ਬਿਮਾਰੀਆਂ
ਬਿਮਾਰੀ ਦੇ ਨਾਲ-ਨਾਲ, ਪੈਲੀਏਟਿਵ ਕੇਅਰ ਮਰੀਜ਼ ਦੇ ਆਰਾਮ, ਸਤਿਕਾਰ ਅਤੇ ਚੰਗੇ ਜੀਵਨ ਦੀ ਗੁਣਵੱਤਾ 'ਤੇ ਧਿਆਨ ਦਿੰਦੀ ਹੈ।

PALLIATIVE CARE
-
Timing:
Begins at any stage of a serious illness. Can support patients for months or years.
-
Treatment Goals:
Provided alongside curative treatments or disease-directed treatment.
-
Scope of Care:
Relieves pain, physical, psychological, social, and spiritual distress throughout serious illness.
-
Family Support:
Supports the patient and family throughout serious illness.

HOSPICE CARE
-
Timing:
Begins when a patient is in the final phase of life, approaching the end of life.
-
Treatment Goals:
Focus shifts primarily to comfort rather than disease-directed treatment.
-
Scope of Care:
Focuses on comfort, symptom relief, and quality of life near the end of life.
-
Family Support:
Supports the patient and family through the end-of-life journey, including bereavement support.

ਪੈਲੀਏਟਿਵ ਕੇਅਰ (Palliative Care)
-
ਸਮਾਂ ਅਤੇ ਰੋਗਤਾ:
ਗੰਭੀਰ ਬਿਮਾਰੀ ਦੇ ਕਿਸੇ ਵੀ ਪੜਾਅ 'ਤੇ ਸ਼ੁਰੂ ਹੋ ਸਕਦੀ ਹੈ, ਇਹ ਮਰੀਜ਼ਾਂ ਜਾਂ ਸਾਲਾਂ ਤੱਕ ਨਿਰੰਤਰ ਸਹਾਰਾ ਦਿੰਦੀ ਹੈ।
-
ਇਲਾਜ ਦਾ ਉਦੇਸ਼:
ਬਿਮਾਰੀ ਦੇ ਮੁੱਖ ਇਲਾਜ ਦੇ ਨਾਲ-ਨਾਲ ਦਿੱਤੀ ਜਾ ਸਕਦੀ ਹੈ।
-
ਸੇਵਾਵਾਂ ਦਾ ਦਾਇਰਾ:
ਗੰਭੀਰ ਬਿਮਾਰੀ ਦੌਰਾਨ ਦਰਦ, ਸਰੀਰਕ, ਮਾਨਸਿਕ, ਸਮਾਜਿਕ ਅਤੇ ਰੂਹਾਨੀ ਤਕਲੀਫ਼ਾਂ ਤੋਂ ਰਾਹਤ ਦੇਣ 'ਤੇ ਧਿਆਨ ਦਿੰਦੀ ਹੈ।
-
ਪਰਿਵਾਰ ਲਈ ਸਹਾਇਤਾ:
ਗੰਭੀਰ ਬਿਮਾਰੀ ਦੌਰਾਨ ਮਰੀਜ਼ ਅਤੇ ਉਸਦੇ ਪਰਿਵਾਰ ਨੂੰ ਸਮਰਥਨ ਪ੍ਰਦਾਨ ਕਰਦੀ ਹੈ।

ਹੌਸਪਿਸ ਕੇਅਰ (Hospice Care)
-
ਸਮਾਂ ਅਤੇ ਰੋਗਤਾ:
ਆਮ ਤੌਰ 'ਤੇ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਮਰੀਜ਼ ਜੀਵਨ ਦੇ ਅੰਤਿਮ ਪੜਾਅ (End-of-life) ਦੇ ਨੇੜੇ ਹੁੰਦਾ ਹੈ।
-
ਇਲਾਜ ਦਾ ਉਦੇਸ਼:
ਧਿਆਨ ਬਿਮਾਰੀ ਦੇ ਇਲਾਜ ਦੀ ਬਜਾਏ ਮੁੱਖ ਤੌਰ 'ਤੇ ਮਰੀਜ਼ ਦੇ ਆਰਾਮ ਅਤੇ ਤਕਲੀਫ਼ ਘਟਾਉਣ 'ਤੇ ਹੁੰਦਾ ਹੈ।
-
ਸੇਵਾਵਾਂ ਦਾ ਦਾਇਰਾ:
ਅੰਤਿਮ ਸਮੇਂ ਦੌਰਾਨ ਮਰੀਜ਼ ਦੇ ਲੱਛਣਾਂ ਤੋਂ ਰਾਹਤ ਦੇ ਕੇ ਉਸ ਨੂੰ ਸੁਖਦਾਇਕ ਅਤੇ ਬਿਹਤਰ ਜੀਵਨ ਦੇਣਾ ਹੀ ਇਸ ਦਾ ਮੁੱਖ ਮਕਸਦ ਹੈ।
-
ਪਰਿਵਾਰ ਲਈ ਸਹਾਇਤਾ:
ਜੀਵਨ ਦੇ ਅੰਤਿਮ ਸਮੇਂ ਮਰੀਜ਼ ਅਤੇ ਪਰਿਵਾਰ ਨੂੰ ਸਹਾਰਾ ਦੇਣ ਦੇ ਨਾਲ-ਨਾਲ ਇਸ ਬਾਅਦ ਵਿੱਚ ਗ਼ਮ ਦੀ ਘੜੀ ਵਿੱਚ ਵੀ ਨਾਲ ਖੜ੍ਹਦੀ ਹੈ।
Complete Palliative & Supportive Care Under One Roof
- Compassionate Care
- Expert Medical Team
- Personalized Treatment
- 24/7 Patient Support
- Advanced Healthcare Services
- Family-Centered Care
- Comfort & Pain Management
- Holistic Well-Being
- Dedicated Care Team
- Patient-Centered Approach
Modern Medical Care Designed Around You
Health Tips & Info
What Is Palliative & Supportive Care At Hope Hospital?
Hope Hospital provides compassionate palliative and supportive care focused on improving comfort, managing symptoms and supporting the overall well-being of patients and their families.
Who Can Receive Palliative Care At Hope Hospital?
Palliative care is suitable for patients dealing with serious, chronic or long-term health conditions who need additional support for comfort, strength and quality of life.
Is Family Support Included In The Care Process?
Yes. At Hope Hospital, we believe family support is an important part of compassionate care, and families can receive guidance throughout the patient’s care journey.
How Can I Get Started With Palliative Care At Hope Hospital?
You can contact Hope Hospital to discuss the patient’s needs and learn more about the available palliative and supportive care services.
